Skip to main content

Sukshinder Shinda - Khalsa Pargat Kita Song Lyrics Video


Sukshinder Shinda is going to release new religious song on Vaisakhi 2016 (update: out now)
Song name is  Khalsa Pargat Kita khande Di Dhaar Cho
Music composed by Music Man Himself 
video shoot at Sri Anadpur Saheb
check out official full video at below 

ਦਇਆ ਰਾਮ ਆਕੇ ਕਹਿੰਦਾ ਮੇਰੇ ਤੇ ਦਇਆ ਕਰ ਦਿਓ.

ਸਿੱਖੀ ਤੋਂ ਸਿਰ ਤੋਂ ਨਹੀਂ ਮਹਿੰਗਾ ਲਾਹਕੇ ਇੱਕ ਪਾਸੇ ਧਰ ਦਿਓ. 

ਜਾਪੇ ਕੋਈ ਖੇਡ ਨਿਆਰੀ ਤੇਰੀ ਲਲਕਾਰ ਚੋਂ.

ਖਾਲਸਾ ਪਰਗਟ ਕੀਤਾ ਖੰਡੇ ਦੀ ਧਾਰ ਚੋ....

ਸਤਿਗੁਰ ਨੇ ਸੰਗਤ ਬੁਲਾਈ ਹੋਇਆ ਇਕੱਠ ਸੀ ਬਾਹਲਾ.
ਸੰਨ ਸੋਲਾਂ ਸੌ ਨੜਿੰਨਵੇਂ ਦਿਨ ਸੀ ਵਿਸਾਖੀ ਵਾਲਾ.
ਪੰਜਾਂ ਦੀ ਚੋਣ ਕੀਤੀ ਅੱਸੀ ਹਜਾਰ ਚੋਂ
ਖਾਲਸਾ ਪਰਗਟ ਕੀਤਾ ਖੰਡੇ ਦੀ ਧਾਰ ਚੋਂ...

ਹਿੰਮਤ ਰਾਇ ਹਿੰਮਤ ਮਾਰੀ ਵੱਡਾ ਜਿਹਾ ਕਰਕੇ ਜੇਰਾ.
ਸਤਿਗੁਰ ਦੇ ਚਰਨੀ ਪੈਕੇ ਕਹਿੰਦਾ ਸਿਰ ਹਾਜਿਰ ਮੇਰਾ.
ਮਿਲਦੇ ਨੇ ਉੱਚੇ ਰੁਤਬੇ ਤੇਰੇ ਦਰਬਾਰ ਚੋਂ.
ਖਾਲਸਾ ਪਰਗਟ ਕੀਤਾ ਖੰਡੇ ਦੀ ਧਾਰ ਚੋ........

ਮੋਹਕਮ ਚੰਦ ਉੱਠ ਕੇ ਆਇਆ ਮੋਹ ਦੇ ਸਭ ਤੋੜ ਕੇ ਫੰਦੇ.
ਮੇਰੇ ਤੋਂ ਪਹਿਲਾ ਆ ਗਏ ਜਿੰਨਾ ਦੇ ਭਾਗ ਸੀ ਚੰਗੇ.
ਮੈਨੂੰ ਵੀ ਜੀਵਣ ਬਖਸ਼ੋ ਆਪਣੀ ਤਲਵਾਰ ਚੋਂ.
ਖਾਲਸਾ ਪਰਗਟ ਕੀਤਾ ਖੰਡੇ ਦੀ ਧਾਰ ਚੋਂ..



Comments