Skip to main content

Chingari - Garry Sandhu Song Lyrics

SONG - CHINGARI

SINGER - GARRY SANDHU 

LYRICS - GURWINDER

MUSIC - BEAT MINISTER

LABEL - FRESH MEDIA RECORDS

Saade Bachde Ne Saah Thodi Zehar Tu Pila Ja
Ni Mei Jalleya Ni Halle , Chingari Hor La Ja
Saade Bachde Ne Saah , Saade Bachde Ne Saah
ਸਾਡੇ ਬਚਦੇ ਨੇ ਸਾਹ ਥੋੜੀ ਜਹਿਰ ਤੂੰ ਪਿਲਾ ਜਾ
ਨੀ ਮੈਂ ਜਲ੍ਹਿਆ ਨੀ ਹੱਲੇ , ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ , ਸਾਡੇ ਬਚਦੇ ਨੇ ਸਾਹ

Saade Vehdeya Te Charda Tu Suraj V Khoo Laye
Ikk Hanjuya Da Deeva Saade Naina Cho Parhoo Lei
Saadi Zindgi Nu Masseya Di Raakh Tu Bana Ja
Ni Mei Jalleya Ni Halle , Chingari Hor La Ja
Saade Bachde Ne Saah , Saade Bachde Ne Saah
ਸਾਡੇ ਵਿਹੜੇਆ ਤੇ ਚੜਦਾ ਤੂੰ ਸੁਰਜ ਵੀ ਖੋਹ ਲਏ
ਇੱਕ ਹੰਝੂਆ ਦਾ ਦੀਵਾ ਸਾਡੇ ਨੇਣਾ ਚੋ ਪਰ੍ਹੋ ਲੇ
ਸਾਡੀ ਜਿੰਦਗੀ ਨੂੰ ਮੱਸਿਆ ਦੀ ਰਾਖ ਤੂੰ ਬਣਾ ਜਾ
ਨੀ ਮੈਂ ਜਲ੍ਹਿਆ ਨੀ ਹੱਲੇ , ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ , ਸਾਡੇ ਬਚਦੇ ਨੇ ਸਾਹ

Saadi Zindgi Ae Teri , Tere Naam Kar Jaani
Tere Naam Hee Saver Te Shaam Kar Jaani
Gurwinder Nu Yaadan Wali Bhathi Vich Pa Ja
Ni Mei Jalleya Ni Halle , Chingari Hor La Ja
Saade Bachde Ne Saah , Saade Bachde Ne Saah
ਸਾਡੀ ਜਿੰਦਗੀ ਏ ਤੇਰੀ , ਤੇਰੇ ਨਾਮ ਕਰ ਜਾਣੀ
ਤੇਰੇ ਨਾਮ ਹੀ ਸਵੇਰ ਤੇ ਸ਼ਾਮ ਕਰ ਜਾਣੀ
ਗੁਰਵਿੰਦਰ ਨੂੰ ਯਾਦਾਂ ਵਾਲੀ ਭੱਠੀ ਵਿੱਚ ਪਾ ਜਾ
ਨੀ ਮੈਂ ਜਲ੍ਹਿਆ ਨੀ ਹੱਲੇ , ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ , ਸਾਡੇ ਬਚਦੇ ਨੇ ਸਾਹ

Saade Zakhma Nu Chhed Ke , Nasoor Kar Dayi
Saadi Sukki Jandi Akh Vich Khoon Bhar Dayi
Saadi Mukki Hoi Dwaat Vich Hanju Hor Pa Ja
Ni Mei Jalleya Ni Halle , Chingari Hor La Ja
Saade Bachde Ne Saah , Saade Bachde Ne Saah
ਸਾਡੇ ਜਖ੍ਹਮਾਂ ਨੂੰ ਛੇੜ ਕੇ , ਨਸੂਰ ਕਰ ਦਈ
ਸਾਡੀ ਸੁੱਕੀ ਜਾਦੀ ਅੱਖ ਵਿੱਚ ਖੂਨ ਭਰ ਦਈ
ਸਾਡੀ ਮੁੱਕੀ ਹੋਈ ਦਵਾਤ ਵਿੱਚ ਹੰਝੂ ਹੋਰ ਪਾ ਜਾ
ਨੀ ਮੈਂ ਜਲ੍ਹਿਆ ਨੀ ਹੱਲੇ , ਚਿੰਗਾਰੀ ਹੋਰ ਲਾਜਾ
ਸਾਡੇ ਬਚਦੇ ਨੇ ਸਾਹ , ਸਾਡੇ ਬਚਦੇ ਨੇ ਸਾਹ



Comments

Popular posts from this blog

I m Better Now - Sidhu Moose Wala Song Lyrics Video

Sidhu Moosewala is back again with his brand new song I am Better Now music of the song is produced by Snapy Lyrics by Sidhu Moose Waala Song is releasing on

Darshan Mehnge - Amrinder Gill Song Lyrics Video

Movie : Laiye Je Yaarian Laattu Tereyan Naina De,  Ghumke Hiq Sadi Nal Khainde, Chak Saste Karte Ni,  Darshan Hun Mitran Ne Mehnge,  Chakk Sastey Kartey Ni,  Darshan Hun Mitraan Ne Mehnge.  Behja-Behja Hojugi,  Jithe Khad Gaya Lag Ju Mela,  Gaddiyan Chad Gaiyan Line-An Te,  Dekhi Shaalan Maaran Rail-An,  Jhandiyan Hariyan Ho Gaiyan Ni,  Vekhi Kiwein Patake Painde.  Chak Saste Karte Ni,  Darshan Hun Mitran Ne Mehnge,  Chak Saste Karte Ni,  Darshan Hun Mitran Ne Mehnge. 

Bhangra Singer Malkit Singh Daughter Jailed for Sexual Exploitation

Amardip Bhopari, a 28 year old, British Asian teacher, has been handed a jail sentence for two years for having sex with a pupil who had learning problems. Amardip is known to be the daughter of Birmingham based award-winning Bhangra singer Malkit Singh MBE. Bhopari’s sexual relationship with the boy began at